YADWINDER KAUR and JAGDEEP SINGH |Prewedding

YADWINDER KAUR and JAGDEEP SINGH |Prewedding

ਗੁੱਟ ਤੇ ਪਰਾਂਦਾ ਜੁੱਤੀ ਤਿੱਲੇ ਵਾਲੀ ਪਾਈ
ਉੱਤੋਂ ਜੁਲਫਾ ਦੇ ਨਾਗ ਬਨਾਯੀ ਫ਼ਰਦੀ
ਓਹ ਕੁੜੀ ਗਬਰੂ ਨੂ
ਗਭਰੂ ਨੂ ਪਿਛੇ ਪਿਛੇ ਲਈ ਫਿਰਦੀ
ਓਹ ਕੁੜੀ ਗਬਰੂ ਨੂ
ਇਕ ਕਗਨਾ ਤੇ ਇਕ ਓਹਦਾ ਸੰਗਨਾ
ਓਹ ਤੀਜਾ ਹੱਸ ਕੇ ਗਲੀ ਦੇ ਵਿਚੋ ਲੰਗਨਾ
ਓਹਦੇ ਰੂਪ ਨੂ ਵੀ ਉੱਤੋਂ ਲਿਸ਼੍ਕਾਯੀ ਫਿਰਦੀ
ਓਹ ਕੁੜੀ ਗਬਰੂ ਨੂ
ਗਭਰੂ ਨੂ ਪਿਛੇ ਪਿਛੇ ਲਈ ਫਿਰਦੀ
ਓਹ ਕੁੜੀ ਗਬਰੂ ਨੂ
ਬੇਬੇ ਕੋਲੋ ਪੈਸੇ ਮੰਗੇ ਲੜ ਲੜ ਕੇ
ਓਹ ਮੁੰਦਰੀ ਬਨਾਯੀ ਮੈਂ ਤਾ ਓਹਦੇ ਕਰਕੇ
ਓਹ ਤੇ ਬਾਹ ਜਗਦੀਪ ਲਿਖਾਯੀ ਫ਼ਰਦੀ
ਓਹ ਕੁੜੀ ਗਬਰੂ ਨੂ
ਗਭਰੂ ਨੂ ਪਿਛੇ ਪਿਛੇ ਲਈ ਫਿਰਦੀ
ਓਹ ਕੁੜੀ ਗਬਰੂ ਨੂ……

Comments

No comments yet. Why don’t you start the discussion?

Leave a Reply

Your email address will not be published. Required fields are marked *